ਘਰ 💝 ਭਾਗ - 66 ਚੰਗੀ ਤਰਾ ਸਮਝਣ ਲਈ ਕਹਾਣੀ ਸ਼ੁਰੂ ਤੋ ਜਰੂਰ ਪੜੋ ਦੀਦੀ - ਹੋਰ ਕੀ ਰੁਆਈ ਪਈ ਸੀ ਦੇਖਤਾ ਅੱਖਾ ਤਾਹੀ ਸੂਜਿਆ ਪਈਆ ਮੈ - ਹਾ ਉਹੀ ਖੜ ਵੀ ਨੀ ਹੁੰਦਾ ਬੇਚਾਰੀ ਤੋ ਏਨੇ ਨੂੰ ਭਾਜੀ ਸਾਡੇ ਕੋਲ ਆ ਕੇ ਬਹਿ ਗਿਆ ਤੇ ਗੱਲਾ ਬਾਤਾ ਵਿੱਚ ਹੀ ਰਹਿ ਗਈਆ ਸਾਡੀਆ ਤੇ ਭਾਜੀ ਨਾਲ ਇਧਰ ਉੱਧਰ ਦੀਆ ਗੱਲਾ ਕਰਨ ਲੱਗ ਪਏ ਤੇ ਦੀਦੀ ਹੁਣ ਕੱਲ ਪਰਸੋ ਤੱਕ...
exforum.live